ਦਲਿਤ ਜਗਮੇਲ ਦਾ ਪਰਿਵਾਰ 20 ਲੱਖ ਮੁਆਵਜ਼ੇ ਤੇ ਸਰਕਾਰੀ ਨੌਕਰੀ ’ਤੇ ਮੰਨਿਆ

ਵੀਡੀਓ ਕੈਪਸ਼ਨ, ਦਲਿਤ ਜਗਮੇਲ ਦਾ ਪਰਿਵਾਰ 20 ਲੱਖ ਮੁਆਵਜ਼ੇ ਤੇ ਸਰਕਾਰੀ ਨੌਕਰੀ ’ਤੇ ਮੰਨਿਆ
ਪ੍ਰਕਾਸ਼ਿਤ

ਸੰਗਰੂਰ ਦੇ ਚੰਗਾਲੀਵਾਲਾ ਪਿੰਡ ’ਚ ਮ੍ਰਿਤਕ ਜਗਮੇਲ ਦੇ ਪਰਿਵਾਰ ਤੇ ਪ੍ਰਸ਼ਾਸਨ ਵਿਚਾਲੇ ਸਮਝੌਤਾ ਹੋ ਗਿਆ ਹੈ। ਪਰਿਵਾਰ ਨੂੰ ਸਰਕਾਰ ਵੱਲੋਂ 20 ਲੱਖ ਰੁਪਏ ਮੁਆਵਜ਼ਾ ਤੇ ਜਗਮੇਲ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਪਰਿਵਾਰ ਨੂੰ ਘਰ ਦੀ ਮੁਰੰਮਤ ਲਈ 1.25 ਲੱਖ ਰੁਪਏ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ।

ਰਿਪੋਰਟ: ਸੁਖਰਚਰਨ ਪ੍ਰੀਤ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)