JNU: ਫੀਸ ਵਾਧੇ ਦੇ ਵਿਰੋਧ 'ਚ ਵਿਦਿਆਰਥੀ ਮੁੜ ਉਤਰੇ ਸੜਕਾਂ 'ਤੇ
ਪ੍ਰਕਾਸ਼ਿਤ
JNU ਵਿੱਚ ਫੀਸਾਂ ਦੇ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸਟੂਡੈਂਟਸ ਵੱਲੋਂ ਫੀਸ ਘੱਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਵਿਦਿਆਰਥੀ JNU ਤੋਂ ਸੰਸਦ ਮਾਰਗ ਵੱਲ ਜਾ ਰਹੇ ਸਨ ਪਰ ਪੁਲਿਸ ਵੱਲੋਂ ਰਸਤੇ ਵਿੱਚ ਹੀ ਰੋਕਿਆ ਗਿਆ।