ਦਿੱਲੀ ਦੇ ਇਸ ਬਾਰ ਵਿੱਚ ਮੁੱਲ ਵਿੱਕਦੀ ਹੈ ਆਕਸਜੀਨ
ਪ੍ਰਕਾਸ਼ਿਤ
ਦਿੱਲੀ ਦੇ ਸਾਕੇਤ ਵਿੱਚ ਇੱਕ ਆਕਸੀਜਨ ਬਾਰ ਖੁੱਲ੍ਹਿਆ ਹੈ ਜੋ 299 ਰੁਪਏ ’ਚ 15 ਮਿੰਟ ਲਈ ਆਕਸੀਜਨ ਵੇਚ ਰਿਹਾ ਹੈ। ਇੱਥੇ 7 ਫਲੇਵਰ ਵਿੱਚ ਆਕਸੀਜਨ ਮਿਲਦੀ ਹੈ ਅਤੇ ਇਨ੍ਹਾਂ ਦੇ ਵੱਖ-ਵੱਖ ਫਾਇਦੇ ਹਨ।
ਵੀਡੀਓ: ਨੂਤਨ/ ਸਾਹਿਬਾ