ਅਯੁੱਧਿਆ: 5 ਏਕੜ ਜ਼ਮੀਨ ਦੀ ਖ਼ੈਰਾਤ ਨਹੀਂ ਚੀਹੀਦੀ- ਓਵੈਸੀ
ਪ੍ਰਕਾਸ਼ਿਤ
ਅਯੁੱਧਿਆ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਆਪਣੇ ਫ਼ੈਸਲਾ ਵਿੱਚ ਕਿਹਾ ਹੈ ਕਿ ਵਿਵਾਦਤ ਜ਼ਮੀਨ 'ਤੇ ਮੰਦਿਰ ਬਣਾਇਆ ਜਾਵੇਗਾ।
ਕੋਰਟ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਮਸਜਿਦ ਦੇ ਲਈ ਵੱਖ ਤੋਂ 5 ਏਕੜ ਜ਼ਮੀਨ ਮੁਹੱਈਆ ਕਰਵਾਏ।
ਇਸ ਫ਼ੈਸਲੇ ਦਾ ਜਿੱਥੇ ਹਿੰਦੂ ਲੀਡਰਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਉੱਥੇ ਹੀ ਮੁਸਲਮਾਨ ਲੀਡਰਾਂ ਵੱਲੋਂ ਇਸਦਾ ਵਿਰੋਧ ਜਤਾਇਆ ਜਾ ਰਿਹਾ ਹੈ।