ਕੋਰਟ ਦੇ ਫ਼ੈਸਲੇ ਦੀ ਉਡੀਕ ਇਨ੍ਹਾਂ ਪਰਿਵਾਰਾਂ ਲਈ ਸਜ਼ਾ ਤੋਂ ਘੱਟ ਨਹੀਂ
ਪ੍ਰਕਾਸ਼ਿਤ
ਜਾਟ ਆਰਕਸ਼ਣ ਅੰਦੋਲਨ ਦੇ ਸਾਢੇ ਤਿੰਨ ਸਾਲ ਬਾਅਦ ਵੀ ਜਿਨ੍ਹਾਂ ਮੁਲਜ਼ਮਾਂ ’ਤੇ ਦੰਗੇ ਕਰਨ ਦੇ ਇਲਜ਼ਾਮ ਸਾਬਿਤ ਨਹੀਂ ਹੋ ਸਕੇ, ਕੀ ਹਨ ਉਨ੍ਹਾਂ ਦੇ ਪਰਿਵਾਰਾਂ ਦੇ ਹਾਲਾਤ? ਬੀਬੀਸੀ ਦੀ ਗ੍ਰਾਊਂਡ ਰਿਪੋਰਟ
(ਰਿਪੋਰਟ: ਪ੍ਰਸ਼ਾਂਤ ਚਾਹਲ/ ਮਨੀਸ਼ ਜਾਲੁਈ)