ਬਿਨਾਂ ਲੱਤਾਂ ਵਾਲੇ ਪਾਕਿਸਤਾਨ ਦੇ ਫਾਸਟ ਬਾਲਰ ਨੂੰ ਮਿਲੋ
ਪ੍ਰਕਾਸ਼ਿਤ
ਪਾਕਿਸਤਾਨ ਦੇ ਮਨਸੇਹਰਾ ਸ਼ਹਿਰ ਦੇ ਜ਼ੁਲਫੀਕਾਰ ਅਲੀ ਦੀਆਂ ਬਚਪਨ ਤੋਂ ਹੀ ਦੋਵੇਂ ਲੱਤਾਂ ਨਹੀਂ ਹਨ ਪਰ ਉਹ ਇੱਕ ਪ੍ਰੋਫੈਸ਼ਨਲ ਕ੍ਰਿਕਟਰ ਹਨ ਤੇ ਤੇਜ਼ ਗੇਂਦਬਾਜ਼ੀ ਕਰਦੇ ਹਨ।
ਜ਼ੁਲਫੀਕਾਰ ਦਾ ਸੁਪਨਾ ਹੈ ਪਾਕਿਸਤਾਨ ਦੀ ਨੈਸ਼ਨਲ ਟੀਮ ਵਿੱਚ ਸ਼ਾਮਲ ਹੋਣਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਲੋਕਾਂ ਲਈ ਕੁਝ ਕਰਨਾ ਚਾਹੁੰਦੇ ਹਨ ਜਿਹੜੇ ਜ਼ਿੰਦਗੀ ਤੋਂ ਨਿਰਾਸ਼ ਹੋ ਕੇ ਘਰ ਬੈਠੇ ਹਨ।