ਕੋਠਿਆਂ ਦੇ ਬੰਦ ਹੋਣ ਮਗਰੋਂ ਸੈਕਸ ਵਰਕਰਾਂ ਦਾ ਹਾਲ

ਵੀਡੀਓ ਕੈਪਸ਼ਨ, ਤੁਨੀਸ਼ੀਆਂ ਦੇ ਕੋਠੇ ਬੰਦ ਹੋਣ ਮਗਰੋਂ ਸੈਕਸ ਵਰਕਰਾਂ ਦਾ ਹਾਲ
ਪ੍ਰਕਾਸ਼ਿਤ

ਤੁਨੀਸ਼ੀਆਂ ਦੇ ਕੋਠੇ ਬੰਦ ਹੋਣ ਮਗਰੋਂ ਸੈਕਸ ਵਰਕਰ ਬੇਰੁਜ਼ਗਾਰ ਹੋ ਗਈਆਂ ਹਨ। ਸਮਾਜ ਵਜੋਂ ਨਕਾਰੇ ਜਾਣ ਮਗਰੋਂ ਤੇ ਪੈਸੇ ਦੀ ਘਾਟ ਕਾਰਨ ਨੂੰ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)