VLOG: 'ਗਾਂਧੀ ਦਾ ਨਾਮ ਪਾਕ 'ਚ ਪਹਿਲਾਂ ਗ਼ਾਲ ਹੁੰਦਾ ਸੀ ਹੁਣ ਹਿੰਦੁਸਤਾਨ ਵਿੱਚ ਵੀ ਅਲਾਮਾ ਬਣ ਗਿਆ'

ਵੀਡੀਓ ਕੈਪਸ਼ਨ, VLOG: 'ਗਾਂਧੀ ਦਾ ਨਾਮ ਪਾਕ 'ਚ ਪਹਿਲਾਂ ਗ਼ਾਲ ਹੁੰਦਾ ਸੀ ਹੁਣ ਹਿੰਦੁਸਤਾਨ ਵਿੱਚ ਵੀ ਅਲਮਾ ਬਣ ਗਿਆ'
ਪ੍ਰਕਾਸ਼ਿਤ

ਮਹਾਤਮਾ ਗਾਂਧੀ ਨੂੰ ਲੈ ਕੇ ਪਾਕਿਸਤਾਨ ਦੇ ਲੋਕ ਕੀ ਸੋਚਦੇ ਹਨ ਇਸ ਬਾਰੇ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)