ਮੈਕਸੀਕੋ-ਅਮਰੀਕਾ ਦੀ ਸਰਹੱਦ 'ਤੇ ਸ਼ਰਨ ਮੰਗ ਰਹੇ ਲੋਕਾਂ ਦਾ ਦਰਦ
ਪ੍ਰਕਾਸ਼ਿਤ
ਮੈਕਸੀਕੋ-ਅਮਰੀਕਾ ਸਰਹੱਦ 'ਤੇ ਸ਼ਰਨ ਦੀ ਉਡੀਕ ਵਿੱਚ ਸੜਕਾਂ 'ਤੇ ਰਹਿ ਰਹੇ ਲੋਕ ਹਰ ਸਮੇਂ ਡਰ ਵਿੱਚ ਰਹਿ ਰਹੇ ਹਨ।
ਇੱਕ ਅੰਦਾਜ਼ੇ ਮੁਤਾਬਕ ਮੈਕਸੀਕੋ ਤੋਂ 70,000 ਪਰਵਾਸੀ ਗਾਇਬ ਹਨ। ਜਿੱਥੇ ਸਰਹੱਦ ਦੇ ਮੈਕਸੀਕੋ ਵਾਲੇ ਪਾਸੇ ਹਿੰਸਾ ਤੇ ਗੋਲੀਬਾਰੀ ਬਹੁਤ ਆਮ ਗੱਲ ਹੈ, ਉੱਥੇ ਇਹ ਲੋਕ ਹਰ ਰੋਜ਼ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।