ਪੰਜਾਬ ਦੇ ਪਿੰਡਾਂ ਵਾਂਗ ਹੀ ਡੁੱਬੇ ਸਪੇਨ ਦੇ ਸ਼ਹਿਰ
ਪ੍ਰਕਾਸ਼ਿਤ
ਦੱਖਣ-ਪੂਰਬੀ ਸਪੇਨ ’ਚ ਆਏ ਹੜ੍ਹਾਂ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 3500 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ।
ਕੁਝ ਇਲਾਕਿਆਂ ’ਚ ਪਏ ਭਾਰੀ ਮੀਂਹ ਕਾਰਨ ਦਰਿਆਵਾਂ ਦੇ ਕੰਢੇ ਟੁੱਟ ਗਏ ਹਨ। ਹੜ੍ਹ ਦੇ ਤੇਜ਼ ਵਹਾਅ ਕਾਰਨ ਕਈ ਵਾਹਨ ਰੁੜ ਗਏ।