ਸੰਨੀ ਦਿਓਲ ਦੇ ਪੁੱਤਰ ਦੀ ਫ਼ਿਲਮ ’ਚ ਕੀ ਖ਼ਾਸ, ਜਾਣੋ ਉਨ੍ਹਾਂ ਤੋਂ ਹੀ
ਪ੍ਰਕਾਸ਼ਿਤ
ਸੰਨੀ ਦਿਓਲ ਦੇ ਪੁੱਤਰ, ਧਰਮਿੰਦਰ ਦੇ ਪੋਤਰੇ, ਕਰਨ ਦਿਓਲ ਦੀ ਨਵੀਂ ਫਿਲਮ ਆ ਰਹੀ ਹੈ, ‘ਪਲ ਪਲ ਦਿਲ ਕੇ ਪਾਸ’। ਇਸੇ ਸਿਲਸਿਲੇ ’ਚ ਸੰਨੀ, ਕਰਨ ਤੇ ਨਵੀਂ ਅਦਾਕਾਰਾ, ਸਹਿਰ, ਨਾਲ ਖ਼ਾਸ ਮੁਲਾਕਾਤ।
(ਰਿਪੋਰਟ: ਮਧੂ ਪਾਲ, ਬੀਬੀਸੀ ਲਈ)