ਕੀ ਗੱਡੀਆਂ ਦੀ ਘਟਦੀ ਵਿਕਰੀ ਦਾ ਕਾਰਨ ਓਲਾ, ਉਬਰ ਹਨ?

ਵੀਡੀਓ ਕੈਪਸ਼ਨ, ਕੀ ਗੱਡੀਆਂ ਦੀ ਘਟਦੀ ਵਿਕਰੀ ਦਾ ਕਾਰਨ ਓਲਾ, ਉਬਰ ਹਨ?
ਪ੍ਰਕਾਸ਼ਿਤ

ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਮੁਤਾਬਕ ਆਟੋਮੋਬਾਈਲ ਬਾਜ਼ਾਰ ਵਿੱਚ ਮੰਦੀ ਦਾ ਕਾਰਨ ਲੋਕਾਂ ਵੱਲੋਂ ਓਲਾ, ਉਬਰ ਦੀ ਵਰਤੋਂ ਵਧੇਰੇ ਕਰਨਾ ਹੈ।

ਕੈਬ ਡਰਾਈਵਰ ਅਤੇ ਕੈਬ ਯੂਜ਼ਰਜ਼ ਇਸ ਬਾਰੇ ਕੀ ਰਾਇ ਰੱਖਦੇ ਹਨ।

ਰਿਪੋਰਟ: ਨਵਦੀਪ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)