ਅਨਾਥ ਬੱਚਿਆਂ ਨੂੰ ਦੁੱਧ ਪਿਆਉਣ ਵਾਲੀਆਂ ਮਾਵਾਂ
ਪ੍ਰਕਾਸ਼ਿਤ
ਕਾਠਮਾਂਡੂ ਦੇ ਬਾਲਮੰਦਿਰ ਵਿੱਚ ਰੋਜ਼ਾਨਾ ਪੰਜ ਮਾਵਾਂ ਅਨਾਥ ਬੱਚਿਆਂ ਨੂੰ ਆਪਣਾ ਦੁੱਧ ਪਿਆਉਣ ਆਉਂਦੀਆਂ ਹਨ।
ਇੱਥੇ 15 ਅਜਿਹੇ ਅਨਾਥ ਬੱਚੇ ਹਨ ਜਿਨ੍ਹਾਂ ਨੂੰ ਮਾਵਾਂ ਦੁੱਧ ਪਿਆਉਂਦੀਆਂ ਹਨ। ਬਾਲਮੰਦਿਰ ਵਿੱਚ ਮਾਂ ਦਾ ਦੁੱਧ ਪਿਆਉਣ ਵਾਲੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਪੰਜ ਮਹੀਨੇ ਪਹਿਲਾਂ ਹੋਈ ਹੈ।
ਵੀਡੀਓ: ਬਿਨੀਤਾ/ ਕਮਲ ਪਰੀਆਰ