ਪਾਕਿਸਤਾਨ-ਸ਼ਾਸਿਤ ਕਸ਼ਮੀਰ ਵਿੱਚ ਕਸ਼ਮੀਰੀਆਂ ਨੇ ਭਾਰਤ ਤੇ ਪਾਕ ਤੋਂ ਮੰਗੀ ਆਜ਼ਾਦੀ

ਵੀਡੀਓ ਕੈਪਸ਼ਨ, ਪਾਕਿਸਤਾਨ-ਸ਼ਾਸਿਤ ਕਸ਼ਮੀਰ ਵਿੱਚ ਵੀ ਲੱਗੇ ਆਜ਼ਾਦੀ ਦੇ ਨਾਅਰੇ
ਪ੍ਰਕਾਸ਼ਿਤ

26 ਅਗਸਤ ਨੂੰ ਪਾਕਿਸਤਾਨ-ਸ਼ਾਸਿਤ ਕਸ਼ਮੀਰ ਵਿੱਚ ਆਜ਼ਾਦੀ ਦੇ ਨਾਅਰੇ ਲੱਗੇ। ਮੁਜ਼ੱਫਰਾਬਾਦ ਅਤੇ ਰਾਵਲਾਕੋਟ ਵਿੱਚ ਮੁਜ਼ਾਹਰੇ ਹੋਏ। ਮੰਗ ਇਹ ਸੀ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਹੀ ਕਸ਼ਮੀਰ ਵਿੱਚੋਂ ਬਾਹਰ ਹੋ ਜਾਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)