ਚਾਲਾਕ ਜਾਂ ਧੋਖੇਬਾਜ਼ ਸ਼ਖ਼ਸ ਦੀ ਪਛਾਣ ਕਿਵੇਂ ਹੁੰਦੀ ਹੈ?

ਵੀਡੀਓ ਕੈਪਸ਼ਨ, ਚਾਲਾਕ ਜਾਂ ਧੋਖੇਬਾਜ਼ ਸ਼ਖ਼ਸ ਦੀ ਪਛਾਣ ਕਿਵੇਂ ਹੁੰਦੀ ਹੈ?
ਪ੍ਰਕਾਸ਼ਿਤ

ਕੀ ਤੁਹਾਡੇ ਆਲੇ-ਦੁਆਲੇ ਵੀ ਕੁਝ ਅਜਿਹੇ ਲੋਕ ਰਹਿੰਦੇ ਹਨ ਜੋ ਅੱਗੇ ਵਧਣ ਲਈ ਦੂਜਿਆਂ ਦਾ ਸ਼ੋਸ਼ਣ ਕਰਦੇ ਹਨ। ਜਾਂ ਫਿਰ ਅਜਿਹੇ ਲੋਕ ਜੋ ਸਿਰਫ਼ ਆਪਣੀਆਂ ਤਾਰੀਫ਼ਾ ਕਰਵਾਉਣਾ ਚਾਹੁੰਦੇ ਹਨ।

ਅਜਿਹੇ ਲੋਕਾਂ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ। ਜਾਨਣ ਲਈ ਵੇਖੋ ਇਹ ਵੀਡੀਓ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)