ਯੂਟਿਊਬ 'ਤੇ ਖਾਣਾ ਖਾ ਕੇ ਲੱਖਾਂ ਡਾਲਰ ਕਮਾਉਂਦੀ ਹੈ ਇਹ ਕੁੜੀ
ਪ੍ਰਕਾਸ਼ਿਤ
ਬੇਥਨੀ ਗਾਸਕਿਨ ਜੋ ਬੀਲਵ ਦੇ ਨਾਂ ਨਾਲ ਮਸ਼ਹੂਰ ਹੈ, ਉਨ੍ਹਾਂ ਨੂੰ ਹਜ਼ਾਰਾਂ ਲੋਕ ਯੂਟਿਊਬ ’ਤੇ ਖਾਂਦੇ ਵੇਖਦੇ ਹਨ ਅਤੇ ਇਸੇ ਦੇ ਸਿਰੋਂ ਹੀ ਉਨ੍ਹਾਂ ਦੇ ਲੱਖਾਂ ਡਾਲਰ ਕਮਾਏ ਹਨ।