ਭਾਰਤ-ਸ਼ਾਸਿਤ ਕਸ਼ਮੀਰ 'ਚ ਸਿਹਤ ਸਹੂਲਤਾਂ ਵੀ ਪ੍ਰਭਾਵਿਤ

ਵੀਡੀਓ ਕੈਪਸ਼ਨ, ਭਾਰਤ-ਸ਼ਾਸਿਤ ਕਸ਼ਮੀਰ 'ਚ ਸਿਹਤ ਸਹੂਲਤਾਂ ਵੀ ਪ੍ਰਭਾਵਿਤ
ਪ੍ਰਕਾਸ਼ਿਤ

ਭਾਰਤ-ਸ਼ਾਸਿਤ ਕਸ਼ਮੀਰ ’ਚ ਮੋਬਾਈਲ ਅਤੇ ਇੰਟਰਨੈੱਟ ਬੰਦ ਹੈ ਇਸਦੇ ਚਲਦੇ ਉੱਥੇ ਸਿਹਤ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ।

ਇੱਕ ਡਾਕਟਰ ਵੱਲੋਂ ਵਿਰੋਧ ਜਤਾਉਣ ’ਤੇ ਪੁਲਿਸ ਵੱਲੋਂ ਉਸ ਨੂੰ ਹਿਰਾਸਤ ’ਚ ਲੈ ਲਿਆ ਗਿਆ।

ਰਿਪੋਰਟ: ਰਿਆਜ਼ ਮਸਰੂਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)