ਹਿਮਾਚਲ 'ਚ ਭਾਰੀ ਮੀਂਹ, ਪਿਛਲੇ 24 ਘੰਟਿਆਂ 'ਚ 18 ਲੋਕਾਂ ਦੀ ਮੌਤ
ਪ੍ਰਕਾਸ਼ਿਤ
ਹਿਮਾਚਲ ਪ੍ਰਦੇਸ਼ ਵਿੱਚ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਜਾਨ-ਮਾਲ ਦਾ ਖਾਸਾ ਨੁਕਸਾਨ ਹੋਇਆ ਹੈ।
ਮੁੱਖ ਮੰਤਰੀ ਜੈਰਾਮ ਠਾਕੁਰ ਮੁਤਾਬਕ ਪਿਛਲੇ 24 ਘੰਟਿਆਂ 'ਚ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।