ਗੁਰੂ ਰਵਿਦਾਸ ਮੰਦਿਰ ਟੁੱਟਣ ਦੇ ਪਿੱਛੇ ਦੀ ਕਹਾਣੀ
ਪ੍ਰਕਾਸ਼ਿਤ
ਦਿੱਲੀ ਵਿੱਚ ਗੁਰੂ ਰਵੀਦਾਸ ਮੰਦਿਰ ਤੋੜੇ ਜਾਣ ਦੀ ਖ਼ਬਰ ਤੋਂ ਬਾਅਦ ਪੰਜਾਬ ਵਿੱਚ ਰਵੀਦਾਸੀਆ ਭਾਈਚਾਰੇ ਵਲੋਂ ਪੰਜਾਬ ਬੰਦ ਰਿਹਾ ਅਤੇ ਹਰਿਆਣਾ ਵਿੱਚ ਵੀ ਲੋਕ ਸੜਕਾਂ ਤੇ ਉੱਤਰੇ।
ਬੀਬੀਸੀ ਦੀ ਗਰਾਊਂਡ ਰਿਪੋਰਟ ਤੋਂ ਜਾਣੋ ਅਸਲ ਵਿੱਚ ਇਸ ਮੰਦਿਰ ਨੂੰ ਤੋੜੇ ਜਾਣ ਦੇ ਪਿੱਛੇ ਦੀ ਕਹਾਣੀ ਕੀ ਹੈ।
ਰਿਪੋਰਟ- ਪ੍ਰਸ਼ਾਂਤ ਚਾਹਲ
ਐਡਿਟ- ਰਾਜਨ ਪਪਨੇਜਾ