ਈਦ ਦੀ ਨਮਾਜ਼ ਤੋਂ ਬਾਅਦ ਜੰਮੂ ’ਚ ਕਿਹੋ ਜਿਹਾ ਮਾਹੌਲ

ਵੀਡੀਓ ਕੈਪਸ਼ਨ, ਈਦ ਦੀ ਨਮਾਜ਼ ਤੋਂ ਬਾਅਦ ਜੰਮੂ ’ਚ ਕਿਹੋ ਜਿਹਾ ਮਾਹੌਲ
ਪ੍ਰਕਾਸ਼ਿਤ

ਜੰਮੂ ’ਚ ਈਦ ਦੀ ਨਮਾਜ਼ ਪੜ੍ਹੀ ਗਈ। ਇਸ ਮੌਕੇ ਉੱਥੇ ਦੇ ਲੋਕਾਂ ਨੇ ਕਿਹਾ ਕਿ ਉਹ ਸ਼ਾਂਤੀ ਚਾਹੁੰਦੇ ਹਨ।

ਹਾਲਾਂਕਿ ਮਵੇਸ਼ੀਆਂ ਦਾ ਕਾਰੋਬਾਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਵਾਰ ਧੰਦਾ ਮੰਦਾ ਰਿਹਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੰਮੂ ’ਚ ਹੁਣ ਤੱਕ ਹਾਲਾਤ ਆਮ ਹਨ।

ਰਿਪੋਰਟ: ਮੋਹਿਤ ਕੰਧਾਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)