ਸ਼੍ਰੀਨਗਰ 'ਚ ਸੈਲਾਨੀ ਤੇ ਮਜ਼ਦੂਰ ਕਿਵੇਂ ਹੋ ਰਹੇ ਪ੍ਰੇਸ਼ਾਨ

ਵੀਡੀਓ ਕੈਪਸ਼ਨ, ਸ਼੍ਰੀਨਗਰ 'ਚ ਸੈਲਾਨੀ ਤੇ ਮਜ਼ਦੂਰ ਕਿਵੇਂ ਹੋ ਰਹੇ ਪ੍ਰੇਸ਼ਾਨ
ਪ੍ਰਕਾਸ਼ਿਤ

ਭਾਰਤ ਸ਼ਾਸਿਤ ਕਸ਼ਮੀਰ ਵਿੱਚ ਮਾਹੌਲ ਕਾਫ਼ੀ ਤਣਾਅਪੂਰਨ ਹੈ ਜਿਸਦੇ ਚਲਦੇ ਉੱਥੇ ਗਏ ਸੈਲਾਨੀਆਂ ਨੂੰ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਧਾਰਾ 144 ਲਾਗੂ ਹੋਣ ਕਾਰਨ ਮਜ਼ਦੂਰਾਂ ਨੂੰ ਵੀ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ।

ਰਿਪੋਰਟ: ਆਮਿਰ ਪੀਰਜ਼ਾਦਾ/ ਜ਼ੁਬੈਰ ਅਹਿਮਦ

ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)