ਕੀ ਧਾਰਾ 370 ਕਸ਼ਮੀਰ ਦੀਆਂ ਔਰਤਾਂ ਦੇ ਖ਼ਿਲਾਫ਼ ਸੀ

ਵੀਡੀਓ ਕੈਪਸ਼ਨ, ਕੀ ਧਾਰਾ 370 ਕਸ਼ਮੀਰ ਦੀਆਂ ਔਰਤਾਂ ਦੇ ਖ਼ਿਲਾਫ਼ ਸੀ?
ਪ੍ਰਕਾਸ਼ਿਤ

370 ਤਹਿਤ ਸੂਬੇ ਨੂੰ ਮਿਲਿਆ ਖਾਸ ਦਰਜਾ ਤੇ ਇਸ ਨਾਲ ਜੁੜੇ ਹੋਰ ਆਰਡਰ ਖ਼ਤਮ ਹੋਣ ’ਤੇ ਕਾਫੀ ਔਰਤਾਂ ਖੁਸ਼ ਹਨ। ਸਰਕਾਰ ਦੇ ਇਸ ਕਦਮ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਉਹ ਸਾਰੇ ਨਿਯਮ ਲਾਗੂ ਹੋਣਗੇ ਜੋ ਭਾਰਤ ਦੇ ਦੂਜੇ ਸੂਬਿਆਂ ਵਿੱਚ ਲਾਗੂ ਹੁੰਦੇ ਹਨ।

(ਵੀਡੀਓ: ਪ੍ਰਿਅੰਕਾ ਧੀਮਾਨ/ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)