ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਪੀਡੀਪੀ ਸਾਂਸਦਾਂ ਨੇ ਇੰਝ ਜਤਾਇਆ ਰੋਸ

ਵੀਡੀਓ ਕੈਪਸ਼ਨ, ਧਾਰਾ 370 ਹਟਾਏ ਜਾਣ ਤੋਂ ਬਾਅਦ ਪੀਡੀਪੀ ਸਾਂਸਦਾਂ ਨੇ ਇੰਝ ਜਤਾਇਆ ਰੋਸ
ਪ੍ਰਕਾਸ਼ਿਤ

ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਵਿੱਚ ਪੀਡੀਪੀ ਦੇ ਸਾਂਸਦ ਫਿਆਜ਼ ਅਹਿਮਦ ਮੀਰ ਅਤੇ ਨਜ਼ੀਰ ਅਹਿਮਦ ਲਵਾਯ ਨੇ ਸੰਸਦ ਦੇ ਬਾਹਰ ਇਸਦਾ ਵਿਰੋਧ ਕੀਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)