ਉਨਾਓ ਰੇਪ : ਹਸਪਤਾਲ 'ਚ ਦਾਖ਼ਲ ਪੀੜਤਾ ਦੀ ਹਾਲਤ ਗੰਭੀਰ

ਵੀਡੀਓ ਕੈਪਸ਼ਨ, ਉਨਾਵ ਰੇਪ : ਹਸਪਤਾਲ 'ਚ ਦਾਖ਼ਲ ਪੀੜਤਾ ਦੀ ਹਾਲਤ ਗੰਭੀਰ
ਪ੍ਰਕਾਸ਼ਿਤ

ਉਨਾਓ ਰੇਪ ਪੀੜਤਾ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਭਰਤੀ ਹੈ ਪਰ ਉਸ ਦੀ ਚਚੇਰੀ ਭੈਣ ਦਾ ਗੁੱਸਾ ਤੇ ਡਰ ਬਰਕਰਾਰ ਹੈ।

(ਰਿਪੋਰਟ: ਦਿਵਿਆ ਆਰਿਆ/ਦੇਬਲਿਨ ਰਾਏ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)