ਜਦੋਂ ਮਾਸੀ ਲਿਆਈ ਪਰਮੀਸ਼ ਲਈ ਰਿਸ਼ਤਾ...
ਪ੍ਰਕਾਸ਼ਿਤ
ਪੰਜਾਬੀ ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਹੁਣ ਬਾਲੀਵੁੱਡ ਦੀ ਮਸ਼ਹੂਰ ਫ਼ਿਲਮ 'ਸਿੰਘਮ' ਦੇ ਪੰਜਾਬੀ ਵਰਜ਼ਨ ਵਿੱਚ ਨਜ਼ਰ ਆਉਣਗੇ।
ਪਰਮੀਸ਼ ਵਰਮਾ 9 ਅਗਸਤ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਸਿੰਘਮ' ਵਿੱਚ ਪੰਜਾਬ ਪੁਲਿਸ ਦੇ ਅਫ਼ਸਰ ਦਿਲ ਸ਼ੇਰ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣਗੇ।
ਰਿਪੋਰਟ: ਸੁਨੀਲ ਕਟਾਰੀਆ
ਸ਼ੂਟ: ਅੰਸ਼ੁਲ ਵਰਮਾ, ਐਡੀਟਰ: ਰਾਜਨ ਪਪਨੇਜਾ