NRC ਕਿਉਂ ਬਣ ਰਹੀ ਹੈ ਮੌਤ ਦੀ ਲਿਸਟ?

ਵੀਡੀਓ ਕੈਪਸ਼ਨ, NRC ਕਿਉਂ ਬਣ ਰਹੀ ਹੈ ਮੌਤ ਦੀ ਲਿਸਟ?
ਪ੍ਰਕਾਸ਼ਿਤ

ਸਮਾਜਿਕ ਸੰਸਥਾਵਾਂ ਦੀਆਂ ਰਿਪੋਰਟਾਂ ਮੁਤਾਬਕ ਨਾਗਰਿਕਤਾ ਨਾਲ ਜੁੜੇ ਤਣਾਅ ਕਾਰਨ ਅਸਾਮ ਵਿੱਚ ਹੁਣ ਤੱਕ 50 ਤੋਂ ਵੱਧ ਲੋਕ ਖੁਦਕੁਸ਼ੀ ਕਰ ਚੁੱਕੇ ਹਨ।

ਅਸਮ ਵਿੱਚ NRC ਕਿਉਂ ਬਣਦੀ ਜਾ ਰਹੀ ਹੈ ਮੌਤ ਦੀ ਲਿਸਟ, ਬੀਬੀਸੀ ਨੇ ਇਸਦੀ ਪੜਤਾਲ ਕੀਤੀ। ਦੇਖੋ ਇਹ ਗ੍ਰਾਊਂਡ ਰਿਪੋਰਟ।

ਪ੍ਰਿਅੰਕਾ ਦੂਬੇ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)