JNU ਦਾ ਇਹ ਸਕਿਊਰਿਟੀ ਗਾਰਡ ਹੁਣ ਉੱਥੇ ਰੂਸੀ ਭਾਸ਼ਾ ਦੀ ਪੜ੍ਹਾਈ ਕਰੇਗਾ
ਪ੍ਰਕਾਸ਼ਿਤ
ਰਾਮਜਲ ਮੀਣਾ JNU ਵਿੱਚ ਗਾਰਡ ਹਨ। ਉਨ੍ਹਾਂ ਨੇ ਇਸ ਸਾਲ JNU ਦੀ ਦਾਖ਼ਲਾ ਪ੍ਰੀਖਿਆ ਪਾਸ ਕੀਤੀ ਹੈ।
ਹੁਣ ਉਹ ਇੱਥੇ ਰੂਸੀ ਭਾਸ਼ਾ ਦੀ ਪੜ੍ਹਾਈ ਕਰਨਗੇ। ਰਾਮਜਲ ਦੀ ਕਾਮਯਾਬੀ ਨਾਲ ਪੂਰੇ JNU ਵਿੱਚ ਖੁਸ਼ੀ ਦਾ ਮਾਹੌਲ ਹੈ।
ਵੀਡੀਓ: ਸਿੰਧੂ ਵਾਸਿਨੀ/ਸਾਹਿਬਾ ਖ਼ਾਨ