ਭਾਰਤ ਦੀ ਹਾਰ 'ਤੇ ਕੀ ਬੋਲੇ ਪਾਕਿਸਤਾਨੀ?
ਪ੍ਰਕਾਸ਼ਿਤ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਸੈਮੀਫਾਈਨਲ ਵਿੱਚ ਭਾਰਤ ਨੂੰ ਹਾਰ ਮਿਲੀ ਹੈ ਜਿਸ ਤੋਂ ਬਾਅਦ ਉਹ ਵਰਲਡ ਕੱਪ ਤੋਂ ਬਾਹਰ ਹੋ ਗਿਆ ਹੈ।
ਭਾਰਤ ਦੇ ਵਰਲਡ ਕੱਪ ਵਿੱਚੋਂ ਬਾਹਰ ਹੋਣ 'ਤੇ ਕੁਝ ਪਾਕਿਸਤਾਨੀ ਖੁਸ਼ੀ ਜਤਾ ਰਹੇ ਨੇ ਤੇ ਕੁਝ ਨਿਰਾਸ਼ ਹਨ।