'ਹੱਥ ਵੱਢਿਆ ਗਿਆ ਤਾਂ ਇੱਕੋ ਖਿਆਲ ਆਇਆ, ਹੁਣ ਖੇਡਾਂਗਾ ਕਿਵੇਂ'
ਪ੍ਰਕਾਸ਼ਿਤ
ਮਨਦੀਪ ਸਿੰਘ ਦੀ ਚੋਣ ਭਾਰਤੀ ਕ੍ਰਿਕਟ ਟੀਮ (ਫਿਜ਼ੀਕਲੀ ਚੈਲੇਂਜਡ) ਲਈ ਹੋਈ ਹੈ। ਰਾਈਟ ਆਰਮ ਪੇਸਰ ਮਨਦੀਪ ਸਿੰਘ ਇੰਗਲੈਂਡ ਵਿੱਚ ਹੋਣ ਵਾਲੀ ਛੇ ਦੇਸਾਂ ਦੀ ਟੀ-20 ਵਰਲਡ ਸੀਰੀਜ਼ ’ਚ ਭਾਰਤ ਵੱਲੋਂ ਖੇਡੇਗਾ।
ਭਾਰਤੀ ਕ੍ਰਿਕਟ ਬੋਰਡ ਵੱਲੋਂ ਮਾਨਤਾ ਪ੍ਰਾਪਤ AICAPC ਸੰਸਥਾ ਵੱਲੋਂ ਇੰਗਲੈਂਡ ਵਰਲਡ ਸੀਰੀਜ਼ ਲਈ ਇੰਡੀਅਨ ਟੀਮ ਦੀ ਚੋਣ ਕੀਤੀ ਗਈ ਹੈ।
ਸਾਲ 2007 ’ਚ ਉਨ੍ਹਾਂ ਦਾ ਹੱਥ ਪੱਠੇ ਕੁਤਰਨ ਵਾਲੀ ਮਸ਼ੀਨ ’ਚ ਆ ਕੇ ਕੱਟਿਆ ਗਿਆ ਸੀ।
ਰਿਪੋਰਟ- ਸੁਖਚਰਨ ਪ੍ਰੀਤ
ਐਡਿਟ- ਰਾਜਨ ਪਪਨੇਜਾ