ਬਿਨਾਂ ਹੱਥਾਂ ਦੇ ਵੀ ਕਮਾਲ ਦਾ ਲਿਖਣ ਵਾਲੀ ਬੱਚੀ ਨੂੰ ਮਿਲੋ

ਵੀਡੀਓ ਕੈਪਸ਼ਨ, ਬਿਨਾਂ ਹੱਥਾਂ ਦੇ ਵੀ ਕਮਾਲ ਦਾ ਲਿਖਣ ਵਾਲੀ ਸਾਰਾ
ਪ੍ਰਕਾਸ਼ਿਤ

10 ਸਾਲਾ ਸਾਰਾ ਦੇ ਦੋਵੇਂ ਹੱਥ ਨਹੀਂ ਹਨ ਫਿਰ ਵੀ ਉਸਦੀ ਲਿਖਾਈ ਕਮਾਲ ਦੀ ਹੈ। ਸਾਰਾ ਅਮਰੀਕਾ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਨੇ ਇੱਕ ਹੈਂਡਰਾਈਟਿੰਗ ਕੰਪੀਟੀਸ਼ਨ ਵਿੱਚ ਆਪਣਾ ਲੋਹਾ ਮਨਵਾਇਆ ਹੈ ਪਰ ਉਨ੍ਹਾਂ ਨੇ ਇਹ ਕਾਰਨਾਮਾ ਕਿਵੇਂ ਕੀਤਾ। ਦੇਖੋ ਇਸ ਵੀਡੀਓ ਵਿੱਚ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)