ਮਿਲੋ, 87 ਸਾਲਾ ਵਿਰਾਟ ਕੋਹਲੀ ਦੀ ਫੈਨ ਨੂੰ

ਵੀਡੀਓ ਕੈਪਸ਼ਨ, ਮਿਲੋ, 87 ਸਾਲਾ ਕੋਹਲੀ ਦੀ ਫੈਨ ਨੂੰ
ਪ੍ਰਕਾਸ਼ਿਤ

ਮੰਗਲਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੈਚ ਦੌਰਾਨ ਸਟੇਡੀਅਮ 'ਚ 87 ਸਾਲਾ ਫੈਨ ਨੂੰ ਮਿਲੇ ਵਿਰਾਟ ਕੋਹਲੀ।

ਜਿਵੇਂ ਹੀ ਖਿਡਾਰੀਆਂ ਨੇ ਮੈਦਾਨ ਛੱਡਿਆ, ਕੋਹਲੀ ਅਤੇ ਮੈਨ-ਆਫ਼ ਦਾ ਮੈਚ ਹਾਸਿਲ ਕਰਨ ਵਾਲੇ ਰੋਹਿਤ ਸ਼ਰਮਾ ਸਿੱਧਾ ਚਾਰੂਲਤਾ ਕੋਲ ਪਹੁੰਚੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)