VLOG: 'ਇਮਰਾਨ ਖਾਨ ਦੀ ਟੀਮ 'ਚ ਵੀ ਤਾਂ ਰੇਲੂ ਕੱਟੇ ਹੀ ਨੇ, ਸਰਫ਼ਰਾਜ਼ ਨੇ ਸੋਚਿਆ'

ਵੀਡੀਓ ਕੈਪਸ਼ਨ, VLOG: 'ਇਮਰਾਨ ਖਾਨ ਦੀ ਟੀਮ 'ਚ ਵੀ ਤਾਂ ਰੈਲੂ ਕੱਟੇ ਹੀ ਨੇ, ਸਰਫ਼ਰਾਜ਼ ਨੇ ਸੋਚਿਆ'
ਪ੍ਰਕਾਸ਼ਿਤ

ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਗਏ ਵਰਲਡ ਮੈਚ ਤੋਂ ਪਹਿਲਾਂ ਇਮਰਾਨ ਖ਼ਾਨ ਵੱਲੋਂ ਕੀਤੇ ਰੇਲੂ ਕੱਟਿਆਂ ਨੂੰ ਲੈ ਕੇ ਕੀਤੇ ਗਏ ਟਵੀਟ 'ਤੇ ਮੁਹੰਮਦ ਹਨੀਫ਼ ਦੀ ਟਿੱਪਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)