ਜਦੋਂ ਜਿਨਾਹ ਨੇ ਗਾਂਧੀ ਦੇ ਬੁੱਤ ਨੂੰ ਬੇਕਦਰੀ ਤੋਂ ਬਚਾਉਣ ਲਈ ਹਟਾਉਣ ਦੇ ਹੁਕਮ ਦਿੱਤੇ
ਪ੍ਰਕਾਸ਼ਿਤ
1931 ਦੀ ਮਰਦਮਸ਼ੁਮਾਰੀ ਮੁਤਾਬਕ ਕਰਾਚੀ ਵਿੱਚ 47 ਫੀਸਦ ਆਬਾਦੀ ਹਿੰਦੂਆਂ ਦੀ ਸੀ। ਬਹੁਤ ਸਾਰੇ ਵਪਾਰੀ ਅਤੇ ਨਾਗਰਿਕ ਮਹਾਤਮਾ ਗਾਂਧੀ ਤੋਂ ਪ੍ਰੇਰਿਤ ਸਨ। ਜੁਬਲੀ ਬਾਜ਼ਾਰ ਨੇੜੇ ਬਣੀਆਂ ਇਮਾਰਤਾਂ ਦੀਆਂ ਗਰਿੱਲਾਂ ’ਤੇ ਗਾਂਧੀ ਦੀਆਂ ਕਈ ਤਸਵੀਰਾਂ ਹਨ।
ਇਹ ਤਸਵੀਰਾਂ ਹਰ ਆਉਂਦੇ-ਜਾਂਦੇ ਨੂੰ ਦਿਸਦੀਆਂ ਹਨ ਪਰ ਕੋਈ ਵੀ ਇਨ੍ਹਾਂ ਨੂੰ ਦੇਖਦਾ ਨਹੀਂ।
ਪੱਤਰਕਾਰ ਰਿਆਜ਼ ਸੋਹੇਲ ਦੀ ਰਿਪੋਰਟ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)