500 ਕਿਲੋ ਪਲਾਸਟਿਕ ਤੋਂ 240 ਲੀਟਰ ਡੀਜ਼ਲ!

ਵੀਡੀਓ ਕੈਪਸ਼ਨ, ਪਲਾਸਟਿਕ ਰਹਿੰਦ-ਖੂੰਹਦ ਤੋਂ ਇੰਝ ਬਣਦਾ ਹੈ ਪੈਟਰੋਲ
ਪ੍ਰਕਾਸ਼ਿਤ

ਹੈਦਰਾਬਾਦ ਦੇ ਸਤੀਸ਼ ਕੁਮਾਰ ਮੁੜ ਨਾ ਵਰਤੇ ਜਾਣ ਵਾਲੇ ਪਲਾਸਟਿਕ ਤੋਂ ਪੈਟਰੋਲ, ਡੀਜ਼ਲ ਅਤੇ ਹੋਰ ਬਾਲਣ ਬਣਾਉਂਦੇ ਹਨ। ਉਨ੍ਹਾਂ ਦੀ ਇਸ ਕਾਢ ਨੇ ਕੂੜੇ ਨੂੰ ਤਾਂ ਖ਼ਤਮ ਕੀਤਾ ਹੀ ਹੈ ਵਪਾਰ ਨੂੰ ਵੀ ਵਧਾਵਾ ਦਿੱਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)