ਰੌਬਰਟ ਮੁਗਾਬੇ ਹੀਰੋ ਜਾਂ ਭ੍ਰਿਸ਼ਟ ਸ਼ਾਸਕ?
ਪ੍ਰਕਾਸ਼ਿਤ
ਜ਼ਿੰਬਾਬਵੇ ਦੀ ਅਜ਼ਾਦੀ ਤੋਂ ਬਾਅਦ ਰੋਬਰਟ ਮੁਗਾਬੇ ਨੇ ਦੇਸ 'ਤੇ ਤਿੰਨ ਦਹਾਕਿਆਂ ਤੱਕ ਰਾਜ ਕੀਤਾ। ਕਈ ਲੋਕ ਮੁਗਾਬੇ ਦੀ ਦੇਸ ਦੀ ਮਾੜੀ ਹਾਲਤ ਲਈ ਅਲੋਚਨਾ ਕਰਦੇ ਹਨ ਤੇ ਕਈ ਉਸਨੂੰ ਹੀਰੋ ਮੰਨਦੇ ਹਨ।