You’re viewing a text-only version of this website that uses less data. View the main version of the website including all images and videos.

Take me to the main website

US Election Results: ਕੁਝ ਸੂਬਿਆਂ ਦੇ ਨਤੀਜਿਆਂ ਦੀ ਅਜੇ ਵੀ ਉਡੀਕ

ਅਮਰੀਕੀ ਰਾਸਟਰਪਤੀ ਚੋਣਾਂ 2020 ਦੀ ਪੋਲਿੰਗ ਦੇ ਇੱਕ ਦਿਨ ਬਾਅਦ ਵੀ ਨਤੀਜਿਆਂ ਦਾ ਐਲਾਨ ਕਿਉਂ ਨਹੀਂ ਕੀਤਾ ਜਾ ਸਕਿਆ

ਲਾਈਵ ਕਵਰੇਜ

ਅਮਰੀਕੀ ਚੋਣ ਨਤੀਜੇ : ਤੁਹਾਡਾ ਸਵਾਗਤ ਹੈ

ਅਮਰੀਕੀ ਚੋਣਾਂ 2020 ਦੇ ਨਤੀਜਿਆਂ ਨਾਲ ਸਬੰਧਤ ਬੀਬੀਸੀ ਪੰਜਾਬੀ ਦੇ ਲਾਈਵ ਪੇਜ਼ ਉੱਤੇ ਤੁਹਾਡਾ ਸਵਾਗਤ ਹੈ। ਅਸੀਂ ਅਮਰੀਕੀ ਚੋਣਾਂ ਨਾਲ ਸਬੰਧਤ ਸਾਰੀ ਜਾਣਕਾਰੀ ਤੁਹਾਨੂੰ ਦਿਆਂਗੇ। ਕੱਲ ਤੱਕ ਦੀ ਜਾਣਕਾਰੀ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।