ਕਿਸਾਨ ਅੰਦੋਲਨ: 11 ਮਹੀਨੇ ਤੋਂ ਸਿੰਘੂ ਬਾਰਡਰ ਉੱਤੇ ਬੈਠਾ 85 ਸਾਲਾ ਬਾਪੂ
ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਸਿੰਘੂ ਬਾਰਡਰ ਉੱਪਰ ਸੰਘਰਸ਼ ਕਰ ਰਹੇ ਕਿਸਾਨਾਂ ਵਿੱਚੋਂ ਇੱਕ ਹਨ ਨਛੱਤਰ ਸਿੰਘ ਜੋ ਪਿਛਲੇ 11 ਮਹੀਨਿਆਂ ਤੋਂ ਮੋਰਚੇ ਉੱਪਰ ਬੈਠੇ ਹਨ।
ਨਛੱਤਰ ਸਿੰਘ ਇਸ ਦੌਰਾਨ ਇੱਕ ਵਾਰ ਵੀ ਪਿੰਡ ਵਾਪਸ ਨਹੀਂ ਗਏ ਹਨ।