ਕੋਰੋਨਾਵਾਇਰਸ ਸਬੰਧੀ ਲਾਈਵ ਪੇਜ ਵਿੱਚ ਤੁਹਾਡਾ ਸੁਆਗਤ ਹੈ। ਭਾਰਤ ਸਣੇ ਦੁਨੀਆਂ ਭਰ ਦੀਆਂ ਤਾਜ਼ਾ ਅਪਡੇਟ ਵੀ ਦਿਆਂਗੇ ਅਤੇ ਨਾਲ ਹੀ ਜਾਣਕਾਰੀ ਭਰਪੂਰ ਵੀਡੀਓਜ਼ ਵੀ ਸਾਂਝੀਆਂ ਕਰਾਂਗੇ। ਤੁਸੀਂ 23 ਜੁਲਾਈ ਦਿਨ ਵੀਰਵਾਰ ਦੀਆਂ ਕੋਈ ਅਪਡੇਟ ਮੁੜ ਦੇਖਣਾ ਚਾਹੁੰਦੇ ਹੋ ਤਾਂ ਇਸ ਲਿੰਕ ਉੱਤੇ ਆਓ। ਧੰਨਵਾਦ
You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਅਪਡੇਟ: WHO ਨੇ ਕਿਹਾ ਦੁਨੀਆਂ ਭਰ 'ਚ ਲਾਗ ਦੇ ਮਾਮਲਿਆਂ ਤੇ ਮੌਤਾਂ 'ਚ ਰਿਕਾਰਡ ਵਾਧਾ
ਦੁਨੀਆਂ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਡੇਢ ਕਰੋੜ ਪਾਰ। ਭਾਰਤ ਵਿੱਚ ਕੁੱਲ ਕੇਸ 13 ਲੱਖ ਪਾਰ ਹੋ ਗਏ ਹਨ