25 ਮਈ ਤੱਕ 44 ਲੱਖ ਲੋਕ ਘਰ ਪਹੁੰਚਾਏ-ਰੇਲਵੇ
ਰੇਲ ਮੰਤਰਾਲੇ ਮੁਤਾਬਕ 25 ਮਈ ਤੱਕ 3274 ਸ਼੍ਰਮਿਕ ਸਪੈਸ਼ਲ ਟਰੇਨਾਂ ਚਲਾਈਆਂ ਗਈਆਂ। ਇਸ ਦੌਰਾਨ 44 ਲੱਖ ਲੋਕਾਂ ਨੂੰ ਉਨ੍ਹਾਂ ਨੇ ਘਰ ਪਹੁੰਚਾਇਆ ਗਿਆ।
74 ਲੱਖ ਲੋਕਾਂ ਨੂੰ ਮੁਫ਼ਤ ਖਾਣਾ ਵੰਡਿਆ ਗਿਆ ਅਤੇ ਸਫ਼ਰ ਕਰ ਰਹੇ ਪਰਵਾਸੀ ਮਜ਼ੂਦਰਾਂ ਨੂੰ ਇੱਕ ਕਰੋੜ ਤੋਂ ਵੱਧ ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ।