ਇਟਲੀ, ਪੁਰਤਗਾਲ ਤੇ ਸਪੇਨ ਅੱਜ ਤੋਂ ਲੌਕਡਾਊਨ ਵਿੱਚ ਰਿਆਇਤਾਂ ਦੇਣ ਜਾ ਰਹੇ ਹਨ।
ਇਟਲੀ ਵਿੱਚ ਜ਼ਿਆਦਾਤਰ ਵਪਾਰ ਅੱਜ ਤੋਂ ਖੋਲ੍ਹੇ ਜਾਣਗੇ।
ਅਮਰੀਕਾ ਦੇ ਫੈਡਰਲ ਰਿਜ਼ਰਵ ਦੇ ਚੇਅਰਮੈਨ
ਅਨੁਸਾਰ ਅਮਰੀਕੀ ਅਰਥਚਾਰਾ ਕੋਰੋਨਾਵਾਇਰਸ ਕਰਕੇ 20-30 ਫੀਸਦ ਤੱਕ ਅਕਾਰ ਵਿੱਚ ਘਟੇਗਾ
ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਘੱਟ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੁਝ ਥਾਂਵਾਂ ’ਤੇ ਅਜੇ ਵੀ ਵੱਡੀ ਸਮੱਸਿਆ ਹੈ।
ਬ੍ਰਾਜ਼ੀਲ ਵਿੱਚ ਮਾਮਲਿਆਂ ਦੀ ਗਿਣਤੀ ਯੂਕੇ
ਤੇ ਰੂਸ ਤੋਂ ਵੱਧ, ਹਸਪਤਾਲਾਂ ਵਿੱਚ ਬੈੱਡ 90 ਫੀਸਦ ਤੱਕ ਘਿਰੇ, ਮਰੀਜ਼ਾਂ ਲਈ ਥਾਂ ਦੀ ਘਾਟ।
ਬ੍ਰਿਟੇਨ ਵਿੱਚ ਮੌਤਾਂ ਦਾ ਅੰਕੜਾ ਘੱਟ ਹੋ
ਰਿਹਾ ਹੈ। ਐਤਵਾਰ ਨੂੰ ਇੱਥੇ 170 ਮੌਤਾਂ ਹੋਈਆਂ ਹਨ।
ਜਪਾਨ ਵਿੱਚ ਜਾਰੀ ਅੰਕੜਿਆਂ ਅਨੁਸਾਰ ਉੱਥੇ 2015
ਤੋਂ ਬਾਅਦ ਪਹਿਲੀ ਵਾਰ ਮੰਦੀ ਦੇ ਹਾਲਾਤ ਨਜ਼ਰ ਆ ਰਹੇ ਹਨ।
ਭਾਰਤ ਸਰਕਾਰ ਨੇ ਲੌਕਡਾਊਨ ਨੂੰ 31 ਮਈ ਤੱਕ
ਵਧਾ ਦਿੱਤਾ ਹੈ। ਲੌਕਡਾਊਨ-4 ਵਿੱਚ ਸੂਬੇ ਤੈਅ ਜ਼ੌਨਜ਼ ਬਾਰੇ ਤੈਅ ਕਰ ਸਕਣਗੇ।
ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਮਾਮਲੇ
ਜੌਨ ਹੌਪਕਿੰਸ ਯੂਨੀਵਰਸਿਟੀ ਅਨੁਸਾਰ 47 ਲੱਖ ਤੋਂ ਪਾਰ ਤੇ ਮੌਤਾਂ ਦਾ ਅੰਕੜਾ 3 ਲੱਖ 15 ਹਜ਼ਾਰ
ਨੂੰ ਪਾਰ ਕੀਤਾ
ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ 91,000 ਤੋਂ ਵੱਧ
ਮਾਮਲੇ, ਹੁਣ ਤੱਕ 2870 ਤੋਂ ਵੱਧ ਮੌਤਾਂ।
ਪੰਜਾਬ ਵਿੱਚ ਮਾਮਲੇ 1930 ਤੋਂ ਵੱਧ ਹੋ
ਚੁੱਕੇ ਹਨ ਤੇ 32 ਮੌਤਾਂ ਹੋ ਚੁੱਕੀਆਂ ਹਨ
ਕੋਰੋਨਾ ਸੰਕਟ ਕਾਰਨ ਪੰਜਾਬ 'ਚ ਗਈਆਂ 10 ਲੱਖ ਨੌਕਰੀਆਂ- ਕੈਪਟਨ