ਕੋਰੋਨਾਵਾਇਰਸ ਦਾ ਹੋਮਿਓਪੈਥੀ ਵਿੱਚ ਇਲਾਜ ਦੇ ਦਾਅਵੇ ਦੀ ਪੜਤਾਲ
ਸੋਸ਼ਲ ਮੀਡੀਆ ਉੱਤੇ ਕੋਰੋਨਾਵਾਇਰਸ ਦੇ ਬਚਾਅ ਦੇ ਕਈ ਤਰੀਕੇ ਦੱਸੇ ਜਾ ਰਹੇ ਹਨ। ਕੋਈ ਲ੍ਹਸਣ ਖਾਣ ਦੀ ਸਲਾਹ ਦਿੰਦਾ ਹੈ ਤਾਂ ਕੋਈ ਵਾਰ-ਵਾਰ ਚਾਹ ਪੀਣ ਦੀ।
ਇਸੇ ਤਰ੍ਹਾਂ ਹੋਮਿਓਪੈਥੀ ਰਾਹੀਂ ਇਸ ਦੇ ਇਲਾਜ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਹ ਕਿੰਨਾ ਸੱਚ ਹੈ, ਇਸ ਵੀਡੀਓ ਵਿੱਚ ਦੇਖੋ।