ਛੇਵੀਂ ਵਾਰ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣੇ ਰਨਿਲ ਵਿਕਰਮਾਸਿੰਘੇ ਨੂੰ ਜਾਣੋ
ਪ੍ਰਕਾਸ਼ਿਤ
ਰਨਿਲ ਵਿਕਰਮਾਸਿੰਘੇ ਸ਼੍ਰੀਲੰਕਾ ਦੀ ਸਿਆਸਤ ਵਿੱਚ ਉੱਘੀ ਹਸਤੀ ਰਹੇ ਹਨ। ਉਨ੍ਹਾਂ ਦੀ ਯੂਨਾਈਟਡ ਨੈਸ਼ਨਲ ਪਾਰਟੀ ਨੂੰ ਪਿਛਲੀਆਂ ਸੰਸਦੀ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਨ੍ਹਾਂ ਦੀ ਪਾਰਟੀ ਚੋਣਾਂ ਦੌਰਾਨ ਇੱਕ ਵੀ ਸੰਸਦੀ ਸੀਟ ਹਾਸਲ ਨਹੀਂ ਕਰ ਸਕੀ ਸੀ।
ਹਾਲਾਂਕਿ, ਉਨ੍ਹਾਂ ਦੀ ਯੂਨਾਈਟਡ ਨੈਸ਼ਨਲ ਪਾਰਟੀ ਨੂੰ ਸ਼੍ਰੀਲੰਕਾ ਦੀ ਰਾਸ਼ਟਰੀ ਸੂਚੀ ਸੰਸਦੀ ਮੈਂਬਰਸ਼ਿਪ ਰਾਹੀਂ ਇੱਕ ਸੀਟ ਮਿਲੀ।
ਐਡਿਟ- ਸਦਫ਼ ਖਾਨ