ਹਜ਼ਾਰਾ ਭਾਈਚਾਰੇ ਦੀਆਂ ਮੁਸ਼ਕਲਾਂ: ਬੰਬਾਂ ਤੇ ਬੰਦੂਕਾਂ ਦੇ ਖੌਫ਼ 'ਚ ਹਿੰਮਤ ਦਿਖਾ ਰਹੀਆਂ ਕੁੜੀਆਂ ਨੂੰ ਮਿਲੋ
ਪ੍ਰਕਾਸ਼ਿਤ
ਪਾਕਿਸਤਾਨ ਦੇ ਕਵੇਟਾ ਵਿੱਚ ਹਜ਼ਾਰਾ ਭਾਈਚਾਰੇ ਦੀਆਂ ਕੁੜੀਆਂ ਕਰਾਟਿਆਂ ਦਾ ਸਹਾਰਾ ਲੈ ਕੇ ਕਿਵੇਂ ਅੱਗੇ ਵੱਧ ਰਹੀਆਂ ਹਨ। ਵੇਖੋ, ਦੋ ਕੁੜੀਆਂ ਦੀ ਕਹਾਣੀ ਜਿਨ੍ਹਾਂ ਨੇ ਕਰਾਟੇ ਸਕੂਲ ਵਿੱਚ ਦਾਖ਼ਲਾ ਲਿਆ ਤੇ ਹੁਣ ਕਈ ਮੈਡਲ ਜਿੱਤ ਕੇ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੀਆਂ ਹਨ।