ਲਤਾ ਮੰਗੇਸ਼ਕਰ ਨੂੰ ਪਾਕਿਸਤਾਨ ਵਿੱਚ ਲੋਕਾਂ ਨੇ ਨੂਰ ਜਹਾਂ ਦੇ ਹਵਾਲੇ ਨਾਲ ਇੰਝ ਚੇਤੇ ਕੀਤਾ

ਵੀਡੀਓ ਕੈਪਸ਼ਨ, ਲਤਾ ਮੰਗੇਸ਼ਕਰ ਨੂੰ ਪਾਕਿਸਤਾਨ ਵਿੱਚ ਲੋਕਾਂ ਨੇ ਨੂਰ ਜਹਾਂ ਦੇ ਹਵਾਲੇ ਨਾਲ ਇੰਝ ਚੇਤੇ ਕੀਤਾ
ਪ੍ਰਕਾਸ਼ਿਤ

ਭਾਰਤ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦਾ ਦੇਹਾਂਤ ਹੋ ਗਿਆ ਹੈ। ਲਤਾ ਮੰਗੇਸ਼ਕਰ ਪਿਛਲੇ ਕਾਫ਼ੀ ਸਮੇਂ ਤੋਂ ਜ਼ੇਰੇ ਇਲਾਜ ਸਨ। ਬੀਤੇ ਦਿਨੀਂ ਉਨ੍ਹਾਂ ਦੀ ਸਿਹਤ ਕਾਫ਼ੀ ਖ਼ਰਾਬ ਹੋ ਗਈ ਸੀ ਅਤੇ ਉਹ ਵੈਂਟੀਲੇਟਰ 'ਤੇ ਸਨ।

ਉਨ੍ਹਾਂ ਦੀ ਆਵਾਜ਼ ਅਤੇ ਸ਼ਖ਼ਸੀਅਤ ਬਾਰੇ ਪਾਕਿਸਤਾਨ ਦੇ ਲੋਕ ਇੰਝ ਆਪਣੇ ਜਜ਼ਬਾਤ ਸਾਂਝੇ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)