ਬਾਸਕਿਟ ਬਾਲ ਰਾਹੀਂ ਕੁੜੀਆਂ ਨੂੰ ਹੌਸਲਾ ਦਿੰਦੀ ਕੁੜੀ ਸੋਸ਼ਲ ਮੀਡੀਆ 'ਤੇ ਛਾਈ
ਪ੍ਰਕਾਸ਼ਿਤ
ਜਮਾਦ ਫਿਨ ਦੀਆਂ ਬਾਸਕਿਟਬਾਲ ਵੀਡੀਓਜ਼ ਨੂੰ ਕਰੋੜਾਂ ਲੋਕ ਵੇਖ ਚੁੱਕੇ ਹਨ। ਅਮਰੀਕਾ ਦੇ ਬੋਸਟਨ ਦੇ ਕਾਲਜ ਦੀ ਅਥਲੀਟ ਜਮਾਦ ਆਪਣੀ ਇਸ ਪ੍ਰਸਿੱਧੀ ਨੂੰ ਬਾਸਕਿਟਬਾਲ ਕੈਂਪ ਬਣਾ ਕੇ ਅਗਲੀ ਪੀੜ੍ਹੀ ਨੂੰ ਇਸ ਖੇਡ ਲਈ ਪ੍ਰੇਰਿਤ ਕਰ ਰਹੀ ਹੈ।