ਅਫ਼ਗਾਨਿਸਤਾਨ 'ਚ ਚੱਲੀ 20 ਸਾਲ ਦੀ ਜੰਗ ਨੇ ਕਿੰਨੀਆਂ ਜਾਨਾਂ ਲਈਆਂ ਤੇ ਕਿੰਨਾ ਖ਼ਰਚਾ ਹੋਇਆ
ਪ੍ਰਕਾਸ਼ਿਤ
ਅਮਰੀਕੀ ਅਤੇ ਨਾਟੋ ਫੌਜਾਂ ਦੋ ਦਹਾਕਿਆਂ ਬਾਅਦ ਅਫ਼ਗਾਨਿਸਤਾਨ ਤੋਂ ਜਾ ਰਹੀਆਂ ਹਨ। ਜਿਸ ਤਾਲਿਬਾਨ ਨੂੰ ਉਹ ਹਰਾਉਣ ਆਏ ਸੀ ਉਸ ਨੇ ਮੁਲਕ ਦੇ ਬਹੁਤੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਇਸ ਜੰਗ ਨੇ ਬਹੁਤ ਜਾਨਾ ਲਈਆਂ ਅਤੇ ਅਮਰੀਕੀ ਖਜ਼ਾਨੇ ਉੱਤੇ ਅਸਰ ਪਾਇਆ।
ਇਹ ਵੀ ਪੜ੍ਹੋ: