ਲਾਹੌਰ ਡਾਇਰੀ: ਲਾਹੌਰ ਦੀ ਮਸ਼ਹੂਰ ਬੱਟ ਕੜਾਹੀ ਦਾ ਇਹ ਹੈ ਪੂਰਾ ਕਿੱਸਾ
ਪ੍ਰਕਾਸ਼ਿਤ
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ ਲੋਕ ਮੁਸਲਮਾਨ ਬਣੇ ਉਨ੍ਹਾਂ ਵਿੱਚ ਵੱਡੀ ਗਿਣਤੀ ਕਸ਼ਮੀਰ ਦੇ ਬੱਟ ਭਾਈਚਾਰੇ ਦੇ ਲੋਕ ਸਨ। ਇਹ ਲੋਕ ਅਜੋਕੇ ਪੱਛਮੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਜਾ ਕੇ ਵਸੇ ਸਨ।
ਲਾਹੌਰ ਵਿੱਚ ਵੈਸੇ ਤਾਂ ਸਭ ਕੁਝ ਹੀ ਮਸ਼ਹੂਰ ਹੈ ਪਰ ਲਕਸ਼ਮੀ ਚੌਕ ਦੀ ਇੱਕ ਖ਼ਾਸੀਅਤ ਬੱਟ ਕੜਾਹੀ ਦੀ ਆਪਣੀ ਖ਼ਾਸੀਅਤ ਹੈ।
ਬੱਟ ਕੜਾਹੀ ਬਾਰੇ ਦੱਸ ਰਹੇ ਹਨ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ, ਐਡਿਟ- ਰਾਜਨ ਪਪਨੇਜਾ
ਇਹ ਵੀ ਪੜ੍ਹੋ: