ਜਰਮਨੀ ਦਾ ਜੋੜਾ ਜੋ ਲਾਹੌਰ 'ਚ ਸੂਪ ਵੰਡਦਾ, ਭਾਰਤ ਕਿਉਂ ਨਾ ਆ ਸਕਿਆ
ਪ੍ਰਕਾਸ਼ਿਤ
ਡੋਮੀਨਿਕਾ ਮਾਰੀਆ ਦੁਨੀਆਂ ਘੁੰਮਣਾ ਚਾਹੁੰਦੀ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋਣਾ ਸ਼ੁਰੂ ਹੋਇਆ।
ਉਨ੍ਹਾਂ ਨੇ ਪਤੀ ਨਾਲ ਕਈ ਦੇਸ ਘੁੰਮੇ ਅਤੇ ਪਹੁੰਚੇ ਪਾਕਿਸਤਾਨ। ਇਸ ਤੋਂ ਬਾਅਦ ਉਹ ਭਾਰਤ ਆਉਣਾ ਚਾਹੁੰਦੇ ਸੀ।
ਪਰ ਆ ਨਾ ਸਕੇ। ਇਸ ਵੇਲੇ ਉਹ ਲਾਹੌਰ ਵਿੱਚ ਸੂਪ ਵੇਚ ਰਹੇ ਹਨ।
ਦੇਖੋ ਜਰਮਨੀ ਦੇ ਜੋੜੇ ਦਾ ਸਫ਼ਰ
ਰਿਪੋਰਟ- ਮੁਨਾਜ਼ਾ ਅਨਵਰ, ਐਡਿਟ- ਸ਼ੁਭਮ ਕੌਲ