ਲੰਡਨ 'ਚ ਪ੍ਰਦਰਸ਼ਨੀ ਲਗਾਉਣ ਵਾਲੀ ਇਹ ਮਹਿਲਾ ਰੋਬੋਟ ਕੀ ਕਹਿੰਦੀ
ਪ੍ਰਕਾਸ਼ਿਤ
ਆਰਟੀਫ਼ੀਸ਼ੀਅਲ ਇੰਟੈਲਜੈਂਸ ਤਕਨੀਕ ਨਾਲ ਬਣਾਈ ਗਈ ਇਸ ਰੋਬੋਟ ਦਾ ਨਾਮ Ai-Da ਹੈ।
UK ਦੇ ਇੰਜੀਨੀਅਰਾਂ ਤੇ ਡਿਜ਼ਾਈਨਰਾਂ ਨੇ ਮਿਲ ਕੇ ਇਸ ਨੂੰ ਬਣਾਇਆ ਹੈ।
ਇਸ ਮਹਿਲਾ ਰੋਬੋਟ ਨੇ ਲੰਡਨ ਦੇ ਡਿਜ਼ਾਈਨ ਮਿਊਜ਼ੀਅਮ ਵਿੱਚ ਆਪਣੀ ਕਲਾ ਦੀ ਪ੍ਰਦਰਸ਼ਨੀ ਵੀ ਲਗਾਈ ਹੈ।