ਲਾਹੌਰ ਦੀ ਇਸ ਕੁੜੀ ਦੀ 'ਫਾਲਤੂ ਤੋਂ ਪਾਲਤੂ' ਵਾਲੀ ਸੋਚ ਬਣੀ ਚਰਚਾ ਦਾ ਵਿਸ਼ਾ
ਪ੍ਰਕਾਸ਼ਿਤ
ਲਾਹੌਰ ਦੀ ਰਹਿਣ ਵਾਲੀ ਹਿਨਾ ਮੁਜ਼ੱਫਰ ਸ਼ਾਹ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਦੀ ਹੈ।
ਉਹ 60 ਤੋਂ ਵੱਧ ਬਿੱਲੀਆਂ ਤੇ ਕੁੱਤਿਆਂ ਦੀ ਰਾਖੀ ਕਰ ਰਹੀ ਹੈ।
ਉਸ ਦਾ ਮਕਸਦ ਹੈ ਲੋਕਾਂ ਨੂੰ ਜਾਨਵਰਾਂ ਦੀ ਰਾਖੀ ਲਈ ਜਾਗਰੂਕ ਕਰਨਾ। ਉਹ ਚਾਹੁੰਦੀ ਹੈ ਕਿ ਲੋਕ ਦੇਸੀ ਨਸਲ ਦੇ ਪਸ਼ੂ ਵੀ ਪਾਲਣ।
ਵੀਡੀਓ: ਮੂਸਾ ਯਾਵਰੀ